Farmers Protest: ਪੰਜਾਬ ਤੋਂ ਸਾਬਕਾ ਖਿਡਾਰੀ ਐਵਾਰਡ ਵਾਪਸੀ ਲਏ ਕਿਸ ਸੋਚ ਨਾਲ ਤੁਰੇ

ਪ੍ਰਕਾਸ਼ਿਤ

ਕਿਸਾਨਾਂ ਦੇ ਹੱਕ ਵਿੱਚ ਆਏ ਪੰਜਾਬ ਦੇ ਖਿਡਾਰੀ ਰਾਸ਼ਟਰਪਤੀ ਨੂੰ ਆਪਣੇ ਐਵਾਰਡ ਵਾਪਿਸ ਕਰਨ ਲਈ ਦਿੱਲੀ ਲਈ ਹੋਏ ਰਵਾਨਾ ਹੋ ਗਏ ਹਨ। ਪੰਜਾਬ ਭਰ ਤੋਂ ਕਰੀਬ 50 ਖਿਡਾਰੀ ਐਵਾਰਡ ਵਾਪਿਸ ਕਰਨ ਲਈ ਦਿੱਲੀ ਵੱਲ ਨੂੰ ਨਿਕਲੇ ਹਨ।

ਰਿਪੋਰਟ-ਪ੍ਰਦੀਪ ਪੰਡਿਤ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)