ਰਵਾਇਤਾਂ ਗੀਤਾਂ ਜ਼ਰੀਏ ਮੋਦੀ ਅੱਗੇ ਆਪਣੀਆਂ ਮੰਗਾਂ ਰੱਖਦੀਆਂ ਕਿਸਾਨ ਬੀਬੀਆਂ

ਪ੍ਰਕਾਸ਼ਿਤ

ਟਿਕਰੀ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਡਟੀਆਂ ਔਰਤਾਂ। ਮੋਦੀ ਸਰਕਾਰ ਖ਼ਿਲਾਫ਼ ਕੀਤਾ ਜਾ ਰਿਹਾ ਅਨੌਖਾ ਪ੍ਰਦਰਸ਼ਨ। ਰਵਾਇਤੀ ਗੀਤਾਂ ਜ਼ਰੀਏ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖ ਰਹੀਆਂ ਕਿਸਾਨ ਬੀਬੀਆਂ।

ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)