Farmers Protest: ਕਿਸਾਨ ਅੰਦੋਲਨ ਦੇ ਇੱਕ ਮੰਚ ਉੱਤੇ ਦਰਜਨਾਂ ਲਹਿਰਾ ਰਹੇ ਝੰਡਿਆਂ ਦੀ ਕਹਾਣੀ

ਪ੍ਰਕਾਸ਼ਿਤ

ਕਿਸਾਨ ਅੰਦੋਲਨ ਇੱਕ ਮੰਚ ਉੱਤੇ ਦਰਜਨਾਂ ਝੰਡੇ ਇਕੱਠੇ ਵਿੱਚ ਦਿਖ ਰਹੇ ਹਨ।

ਇਹ ਝੰਡੇ ਕਿਸਾਨ ਸੰਘਰਸ਼ ਦੀ ਵਿਸ਼ਾਲਤਾ ਅਤੇ ਬਹੁ-ਸੱਭਿਅਕਵਾਦ ਨੂੰ ਦਰਸਾ ਰਹੇ ਹਨ। ਵੱਖੋ-ਵੱਖਰੇ ਝੰਡੇ ਅਤੇ ਵੱਖੋ-ਵੱਖਰੇ ਨਿਸ਼ਾਨ ਵਿਚਾਰਧਾਰਾਵਾਂ ਦਾ ਸੁਮੇਲ ਵੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)