ਕਿਸਾਨਾਂ ਦੇ ਸਮਰਥਨ ਵਿੱਚ ਹੋਰ ਕਿਹੜੇ-ਕਿਹੜੇ ਲੋਕ ਆਏ ਤੇ ਉਨ੍ਹਾਂ ਕੀ ਕਿਹਾ

ਪ੍ਰਕਾਸ਼ਿਤ

ਚੰਡੀਗੜ੍ਹ ਦੇ ਸੈਕਟਰ 28 ਸਥਿਤ ਵਿੱਚ ਕਈ ਬੁੱਧੀਵੀਜੀ ਜਿਵੇਂ ਕਿ ਯੁਨੀਵਰਸਿਟੀਆਂ ਦੇ ਪ੍ਰੋਫੈਸਰ, ਲੈਕਚਰਾਰ, ਐਡਵੋਕੇਟ, ਸਾਬਕਾ ਪ੍ਰਸ਼ਸਾਨਿਕ ਅਧਿਕਾਰੀ, ਸੀਨੀਅ ਪੱਤਕਰਕਾਰ, ਵਿਦਿਆਰਥੀ ਅਤੇ ਰੰਗਮੰਚ ਨਾਲ ਜੁੜੇ ਲੋਕ ਇਕੱਠੇ ਹੋਏ।

ਮੀਟਿੰਗ ਵਿੱਚ ਵਿਚਾਰਾਂ ਹੋਈਆਂ ਕਿ ਦਿੱਲੀ ਦੇ ਧਰਨੇ ‘ਤੇ ਨਾ ਜਾ ਸਕਣ ਵਾਲੇ ਲੋਕ ਕਿਸ ਤਰ੍ਹਾਂ ਇਸ ਅੰਦੋਲਨ ਵਿੱਚ ਹਿੱਸਾ ਪਾ ਸਕਦੇ ਹਨ ਅਤੇ ਕਿਸਾਨਾਂ ਵੱਲੋਂ ਜ਼ਮੀਨ ‘ਤੇ ਲੜੀ ਜਾ ਰਹੀ ਲੜਾਈ ਨੂੰ ਕਿਵੇਂ ਸਹਿਯੋਗ ਕਰ ਸਕਦੇ ਹਨ।

ਰਿਪੋਰਟ- ਨਵਦੀਪ ਕੌਰ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)