You’re viewing a text-only version of this website that uses less data. View the main version of the website including all images and videos.
ਕਿਸਾਨਾਂ ਦੇ ਰਾਹ ਵਿੱਚ ਰੋੜੇ ਅਟਕਾਉਂਦੀਆਂ ਸਰਕਾਰਾਂ ਨੂੰ ਇੱਕ ਸੁਨੇਹਾ
ਪ੍ਰਕਾਸ਼ਿਤ
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜਿਸ ਤਰੀਕੇ ਨਾਲ ਰੋਕਿਆ ਗਿਆ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਖਾਲਿਦ ਮੁਹੰਮਦ ਨੇ ਗਲਤ ਕਰਾਰ ਦਿੱਤੀ।
ਉਨ੍ਹਾਂ ਕਿਹਾ ਕਿ ਦੇਸ ਵਿੱਚ ਕਿਤੇ ਵੀ ਆਉਣ-ਜਾਣ ਦੀ ਆਜ਼ਾਦੀ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਹਰ ਹੀਲੇ ਹਰਿਆਣਾ ਸਰਕਾਰ ਦਿੱਲੀ ਪਹੁੰਚਣ ਤੋਂ ਰੋਕ ਰਹੀ ਹੈ। ਇਹ ਸੰਵਿਧਾਨ ਦੀ ਨਿਖੇਧੀ ਹੈ।
ਰਿਪੋਰਟ- ਸਰਬਜੀਤ ਧਾਲੀਵਾਲ
ਸ਼ੂਟ-ਐਡਿਟ: ਗੁਲਸ਼ਨ ਕੁਮਾਰ