ਪੰਜਾਬ 'ਚ ਰੇਲ ਆਵਾਜਾਈ ਬਹਾਲ ਪਰ ਕਿਸਾਨਾਂ ਦੀ ਸਮੱਸਿਆ ਬਰਕਰਾਰ

ਪ੍ਰਕਾਸ਼ਿਤ

ਪੰਜਾਬ ਵਿਚ ਦੋ ਮਹੀਨੇ ਤੱਕ ਰੇਲ ਅਵਾਜਾਈ ਠੱਪ ਰਹਿਣ ਕਰਕੇ ਸੂਬੇ ਵਿਚ ਯੂਰੀਆਂ ਖਾਦ ਦੀ ਘਾਟ ਹੋ ਗਈ ਹੈ। ਹਾਲਾਂਕਿ ਰੇਲ ਅਵਾਜਾਈ ਫਿਲਹਾਲ ਬਹਾਲ ਹੋ ਗਈ ਹੈ ਪਰ ਅਜੇ ਵੀ ਖਾਦ ਪਹੁੰਚਣ ਵਿਚ ਕਰੀਬ ਦਸ ਦਿਨ ਲੱਗਣਗੇ। ਅਜਿਹੇ ਵਿਚ ਕਿਸਾਨ ਚਿੰਤਾਂ ਵਿਚ ਹਨ।

ਮਾਮਲਾ ਕਿਸਾਨੀ ਨਾਲ ਜੁੜਿਆ ਹੋਇਆ ਹੋਣ ਕਰਕੇ ਸੂਬੇ ਦੀਆਂ ਸਿਆਸੀ ਧਿਰਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ : ਗੁਲਸ਼ਨ

ਸ਼ੂਟ-ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)