SGPC ਦੇ 100 ਸਾਲ: ਔਰਤਾਂ-ਮਰਦਾਂ ਦੇ ਧਾਰਮਿਕ ਹੱਕਾਂ ਵਿਚਾਲੇ ਫ਼ਰਕ ਕਿਉਂ

ਪ੍ਰਕਾਸ਼ਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਗਏ ਹਨ। ਜਦੋਂ ਇਸ ਕਮੇਟੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਜ ਦੇ ਇਸ ਦੌਰ ਵਿੱਚ SGPC ਵਿੱਚ ਕੀ ਫ਼ਰਕ ਆਇਆ ਹੈ?

ਕਮੇਟੀ ਉੱਤੇ ਸਿਆਸਤ ਦਾ ਕਿੰਨਾ ਅਸਰ ਹੈ? SGPC ਵਿੱਚ ਔਰਤਾਂ ਦੀ ਨੁਮਾਇੰਦਗੀ ਦਾ ਕੀ? — ਇਸ ਸਭ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਿਰਨਜੋਤ ਕੌਰ ਨਾਲ ਖ਼ਾਸ ਗੱਲਬਾਤ।

(ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)