You’re viewing a text-only version of this website that uses less data. View the main version of the website including all images and videos.
SGPC ਆਜ਼ਾਦ ਸੂਬੇ ਦਾ ਰੁਤਬਾ ਰੱਖਦੀ ਹੈ, ਤਾਂ ਹੀ ਭਾਰਤੀ ਹੁਕਮਰਾਨਾ ਦੀ ਅੱਖ ਵਿੱਚ ਚੁਭਦੀ ਹੈ- ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ
ਪ੍ਰਕਾਸ਼ਿਤ
ਐੱਸਜੀਪੀਸੀ ਦੇ 100 ਸਾਲ ਪੂਰੇ ਹੋਣ ਉੱਤੇ ਅੰਮ੍ਰਿਤਸਰ ਵਿੱਚ ਸਮਾਗਮ ਕੀਤੇ ਗਏ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਥਿਤ ਤੌਰ ’ਤੇ ਗਾਇਬ ਸਰੂਪਾਂ ਬਾਰੇ ਬੋਲੇ।
ਹਰਪ੍ਰੀਤ ਸਿੰਘ ਨੇ ਕਿਹਾ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਅੰਦਰ ਸਟੇਟ ਹੈ। ਆਜ਼ਾਦ ਸੂਬੇ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਭਾਰਤੀ ਹੁਕਮਰਾਨਾ ਦੀ ਅੱਖ ਵਿੱਚ ਚੁਭਦੀ ਹੈ ਸ੍ਰੋਮਣੀ ਕਮੇਟੀ।”
“ਸ਼੍ਰੀ ਅਕਾਲ ਤਖ਼ਤ ਕੋਈ ਦੁਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ, ਇੱਥੇ ਸਜ਼ਾਵਾਂ ਨਹੀਂ ਮਿਲਦੀਆਂ ਪਰ ਜੋ ਇੱਥੇ ਆ ਕੇ ਝੁੱਕ ਕੇ ਮੁਆਫ਼ੀ ਮੰਗਦਾ ਹੈ, ਉਸ ਨੂੰ ਗੁਨਾਹਾਂ ਦੀ ਮੁਆਫ਼ੀ ਮਿਲਦੀ ਹੈ।”
ਐਡਿਟ- ਰਾਜਨ ਪਪਨੇਜਾ