ਲਿਪਸਟਿਕ ਲਈ ਮਾਂ ਦਾ ਮਖੌਲ ਉਡਾਉਣ ਵਾਲਿਆਂ ਨੂੰ ਪੁੱਤਰ ਨੇ ਇੰਝ ਦਿੱਤਾ ਜਵਾਬ

ਪ੍ਰਕਾਸ਼ਿਤ

ਪੁਸ਼ਪਕ ਸੇਨ ਇੱਕ ਡਿਜਿਟਲ ਕੰਟੈਂਟ ਕ੍ਰਿਏਟਰ ਹਨ। ਆਪਣੇ ਰਿਸ਼ਤੇਦਾਰਾਂ ਵੱਲੋਂ ਮਾਂ ਦੇ ਲਿਪਸਟਿਕ ਲਗਾਉਣ ਦਾ ਮਜਾਕ ਉਡਾਉਣ ਦੀ ਗੱਲ

ਨੇ ਉਨ੍ਹਾਂ ਨੂੰ ਠੇਸ ਪਹੁੰਚਾ ਦਿੱਤੀ।

ਇਸ ਤੋਂ ਬਾਅਦ ਪੁਸ਼ਪਕ ਨੇ ਆਪਣੇ ਕਲਾਤਮਕ ਅੰਦਾਜ਼ ਵਿੱਚ ਰਿਸ਼ਤੇਦਾਰਾਂ ਨੂੰ ਜਵਾਬ ਦਿੱਤਾ।

(ਰਿਪੋਰਟ – ਸਮਰਾ ਫਾਤਿਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)