Bio Bubble ਕੀ ਹੁੰਦਾ ਹੈ, ਜੋ ਖਿਡਾਰੀਆਂ ਦੀ ਸੁਰੱਖਿਆ ਲਈ ਲਿਆਂਦਾ ਗਿਆ ਹੈ

ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹਰ ਥਾਂ 'ਤੇ ਸਾਵਧਾਨੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਤਹਿਤ ਖੇਡ ਟੂਰਨਾਮੈਂਟਾਂ ਦੌਰਾਨ ਤਾਂ ਖਾਸ ਅਹਿਤਿਆਤ ਵਰਤੀ ਜਾ ਰਹੀ ਹੈ।

ਮਿਸਾਲ ਦੇ ਤੌਰ 'ਤੇ ਹਾਲ ਹੀ ਵਿੱਚ ਮੁੱਕਿਆ ਆਈਪੀਐਲ ਹੋਵੇ ਜਾਂ ਆਉਣ ਵਾਲੇ ਸਵੀਮਿੰਗ ਵਰਗੇ ਖੇਡ ਟੂਰਨਾਮੈਂਟ। ਖਿਡਾਰੀਆਂ ਦੀ ਸੁਰੱਖਿਆ ਲਈ Bio Bubble ਦਾ ਬਦਲ ਲਿਆਂਦਾ ਗਿਆ। ਆਓ ਜਾਣੀਏ ਕਿ ਇਹ ਬਾਇਓ ਬਬਲ ਹੁੰਦਾ ਕੀ ਹੈ ਅਤੇ ਕਿਸ ਤਰ੍ਹਾਂ ਦੇ ਨਿਯਮ ਲਾਗੂ ਹੁੰਦੇ ਹਨ।

ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)