You’re viewing a text-only version of this website that uses less data. View the main version of the website including all images and videos.
US Election Results : ਵਾਸ਼ਿੰਗਟਨ ਤੋਂ ਲੈ ਕੇ ਬਾਇਡਨ ਤੱਕ ਕੈਨਵਸ ’ਤੇ ਉਤਾਰੇ ਇਸ ਕਲਾਕਾਰ ਨੇ
ਪ੍ਰਕਾਸ਼ਿਤ
ਅੰਮ੍ਰਿਤਸਰ ਦੇ ਜਗਜੋਤ ਸਿੰਘ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੀ ਤਸਵੀਰ ਦੀ ਪੇਂਟਿੰਗ ਬਣਾਈ ਹੈ। ਇਹ ਕਲਾਕਾਰ ਹੁਣ ਤੱਕ US ਦੇ ਸਾਰੇ ਰਾਸ਼ਟਰਪਤੀਆਂ ਦੀ ਚਿੱਤਰਕਾਰੀ ਕਰ ਚੁੱਕੇ ਹਨ।
ਜਗਜੋਤ ਕਈ ਫਿਲਮੀ ਤੇ ਸਿਆਸੀ ਹਸਤੀਆਂ ਦੀਆਂ ਤਸਵੀਰਾਂ ਦੀ ਪੇਂਟਿੰਗ ਵੀ ਬਣਾ ਚੁੱਕੇ ਹਨ। ਜਗਜੀਤ ਮੁਤਾਬਕ ਉਨ੍ਹਾਂ ਨੂੰ ਕਲਾਕਾਰੀ ਸਦਕਾ ਕਈ ਸਨਮਾਨ ਹਾਸਲ ਹੋਏ ਹਨ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)