’ਬਾਬੇ ਦਾ ਢਾਬਾ’ ਦੇ ਮਾਲਕ ਨੇ ਗੌਰਵ ਵਸਨ 'ਤੇ ਫੰਡ 'ਚ ਹੇਰਾਫੇਰੀ ਦੇ ਕੀ ਇਲਜ਼ਾਮ ਲਾਏ

ਪ੍ਰਕਾਸ਼ਿਤ

ਦੱਖਣੀ ਦਿੱਲੀ ਦੇ ‘ਬਾਬਾ ਦਾ ਢਾਬਾ’ ਲਈ ਫੰਡਿੰਗ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ‘ਬਾਬਾ ਦਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਫੂਡ ਵਲੌਗਰ ਗੌਰਵ ਵਾਸਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਫੰਡ ਦੀ ਹੇਰਾਫੇਰੀ ਅਤੇ ਵਿਸ਼ਵਾਸ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਹੈ। ਕੀ ਕਹਿੰਦੇ ਹਨ ਦੋਵੇਂ ਪੱਖ ਦੇਖਦੇ ਹਾਂ

(ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)