You’re viewing a text-only version of this website that uses less data. View the main version of the website including all images and videos.
ਐੱਸਜੀਪੀਸੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਦੀ ਝੜਪ 'ਤੇ ਕੀ ਬੋਲੇ ਸਿੱਖ ਆਗੂ
ਪ੍ਰਕਾਸ਼ਿਤ
24 ਅਕਤੂਬਰ ਨੂੰ ਐੱਸਜੀਪੀਸੀ ਦੀ ਟਾਸਕ ਫੋਰਸ ਅਤੇ ਸਤਕਾਰ ਕਮੇਟੀ ਵਿਚਾਲੇ ਹੋਈ ਝੜਪ ਮਾਮਲੇ ’ਤੇ ਅੰਮ੍ਰਿਤਸਰ ਵਿੱਚ ਸੰਕੇਤਕ ਧਰਨਾ ਦਿੱਤਾ ਗਿਆ।
ਅੰਮ੍ਰਿਤਸਰ ਵਿੱਚ ਯੂਨਾਈਟਡ ਅਕਾਲੀ ਦਲ ਅਤੇ ਸਤਕਾਰ ਕਮੇਟੀ ਦੇ ਨੁਮਾਇੰਦਿਆਂ ਦਾ ਇਕੱਠ ਹੋਇਆ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ‘ਗਾਇਬ ਸਰੂਪਾਂ’ ਤੇ ਪਿਛਲੇ ਦਿਨੀਂ ਹੋਈ ਹਿੰਸਕ ਝੜਪ ਦਾ ਵਿਰੋਧ ਕੀਤਾ ਗਿਆ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)