IPL2020: ਪੰਜਾਬ ਦੇ ਇਨ੍ਹਾਂ ਖਿਡਾਰੀਆਂ ਨੇ ਟੀਮ ਨੂੰ ਹਾਰ ਦੀ ਨਾਮੋਸ਼ੀ ਤੋਂ ਕੱਢ ਕੇ ਜਿੱਤ ਦੀ ਰਾਹ ਵਿਖਾਈ

ਪ੍ਰਕਾਸ਼ਿਤ

ਆਈਪੀਐੱਲ ਵਿੱਚ ਇਸ ਵਾਰ ਪੰਜਾਬ ਨੇ ਲਗਾਤਾਰ 5 ਮੈਚ ਹਾਰੇ ਸਨ ਪਰ ਉਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਹੁਣ ਪੰਜਾਬ ਨੇ ਲਗਾਤਾਰ 6 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਪੰਜਾਬ ਨੇ ਗੇਂਦਬਾਜ਼ੀ, ਬੱਲੇਬਾਜ਼ੀ ਤੇ ਫੀਲਡਿੰਗ ਯਾਨੀ ਖੇਡ ਦੇ ਹਰ ਹਿੱਸੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)