ਦੁਸਹਿਰੇ ਮੌਕੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਫੂਕੇ ਮੋਦੀ ਦੇ ਪੁਤਲੇ

ਪ੍ਰਕਾਸ਼ਿਤ

ਦੁਸਹਿਰੇ ਵਾਲੇ ਦਿਨ ਰਾਵਨ ਦਾ ਪੁੱਤਲਾ ਤਾਂ ਸ਼ਾਮ ਨੂੰ ਫੂਕਣਾ ਸੀ ਪਰ ਪੰਜਾਬ-ਹਰਿਆਣਾ ਵਿੱਚ ਵੱਖ-ਵੱਖ ਥਾਂਵਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੇ ਪੁੱਤਲੇ ਫ਼ੂਕੇ ਗਏ।