ਕੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹੈ

ਪ੍ਰਕਾਸ਼ਿਤ

ਦੁਨੀਆਂ 'ਚ ਹਰ ਦਿਨ ਕਰੋੜਾਂ ਲੋਕ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਤੁਸੀਂ ਵੀ ਉਨ੍ਹਾਂ ਵਿੱਚੋਂ ਇੱਕ ਹੋਵੋ।

ਬੀਤੇ 100 ਸਾਲਾਂ 'ਚ ਦੁਨੀਆਂ ਬਦਲੀ ਹੈ। 100 ਸਾਲਾਂ ਅੰਦਰ ਵਿਟਾਮਿਨ ਦੀਆਂ ਇਹ ਗੋਲੀਆਂ ਅਰਬਾਂ ਡਾਲਰ ਦਾ ਬਾਜ਼ਾਰ ਬਣ ਗਈ ਹੈ।

ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦਾ ਵੱਡਾ ਯੋਗਦਾਨ ਮੰਨਿਆ ਗਿਆ ਹੈ। ਪਰ ਕੀ ਉਸ ਲਈ ਹਰੇਕ ਵਿਅਕਤੀ ਨੂੰ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)