You’re viewing a text-only version of this website that uses less data. View the main version of the website including all images and videos.
ਸੰਜੇ ਦੱਤ ਨੇ ਪਹਿਲੀ ਵਾਰ ਕੈਂਸਰ ਬਾਰੇ ਖੁੱਲ੍ਹ ਕੇ ਕੀਤੀ ਗੱਲ ਤੇ ਹੋਰ ਕੀ-ਕੀ ਕਿਹਾ
ਪ੍ਰਕਾਸ਼ਿਤ
ਕਾਫ਼ੀ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੈ...
ਇੱਕ ਇੰਸਟਗ੍ਰਾਮ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ,’’ਉਹ ਇਸ ਬਿਮਾਰੀ ਨੂੰ ਛੇਤੀ ਹੀ ਮਾਤ ਦੇ ਦੇਣਗੇ ਅਤੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਕਰਨਗੇ।
ਐਡਿਟ- ਸ਼ੁਭਮ ਕੌਲ