You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਕਿਸਾਨ ਆਗੂਆਂ ਨੇ ਦਿੱਲੀ ਵਿੱਚ ਮੀਟਿੰਗ ਕਿਹੜੀ ਗੱਲੋਂ ਛੱਡੀ
ਪ੍ਰਕਾਸ਼ਿਤ
ਦਿੱਲੀ ਵਿੱਚ ਖੇਤੀਬਾੜੀ ਸਕੱਤਰ ਨਾਲ ਬੇਨਤੀਜਾ ਰਹੀ ਬੈਠਕ ਮਗਰੋਂ ਚੰਡੀਗੜ੍ਹ ਵਿੱਚ ਅਗਲੇ ਐਕਸ਼ਨ ਦਾ ਐਲਾਨ ਕਿਸਾਨ ਆਗੂਆਂ ਨੇ ਕੀਤਾ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਦਲਜੀਤ ਅਮੀ ਨੇ ਕਿਸਾਨ ਆਗੂਆਂ ਜਗਮੋਹਨ ਸਿੰਘ ਅਤੇ ਡਾ. ਦਰਸ਼ਨ ਪਾਲ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਮੀਟਿੰਗ ਵਿੱਚ ਕਿਹੜੀ ਗੱਲੋਂ ਅਸਹਿਮਤੀ ਬਣੀ ਕਿ ਬਾਈਕਾਟ ਕਰਨਾ ਪਿਆ।