ਰਫ਼ਾਲ ਉਡਾਣ ਲਈ ਤਿਆਰ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ

ਪ੍ਰਕਾਸ਼ਿਤ

ਉੱਤਰਪ੍ਰਦੇਸ਼ ਦੇ ਵਾਰਾਨਸੀ ਦੀ ਸ਼ਿਵਾਂਗੀ ਸਿੰਘ ਸਾਲ 2017 ਵਿਚ ਹਵਾਈ ਸੇਨਾ ’ਚ ਸ਼ਾਮਲ ਹੋਏ ਅਤੇ ਹੁਣ ਉਹ ਰਫ਼ਾਲ ਉਡਾਣ ਲਈ ਕਨਵਰਜ਼ਨ ਟ੍ਰੇਨਿੰਗ ਲੈ ਰਹੇ ਹਨ।

ਖਬਰਾਂ ਹਨ ਕਿ ਉਹ ਜਲਦੀ ਹੀ ਹਵਾਈ ਸੇਨਾ ਦੇ ਗੋਲਡਨ ਏਰੋ ਸਕੁਆਰਡਨ ’ਚ ਸ਼ਾਮਲ ਹੋ ਜਾਣਗੇ।

ਪਰਿਵਾਰ ’ਚ ਸਭ ਨੂੰ ਫਖ਼ਰ ਹੈ ਕਿ ਸ਼ਿਵਾਂਗੀ ਦਾ ਪਾਇਲਟ ਬਨਣ ਦਾ ਸੁਪਨਾ ਪੂਰਾ ਹੋ ਗਿਆ ਹੈ।

ਵੀਡੀਓ – ਨਿਲਾਂਬੁਜ ਤਿਵਾਰੀ ਅਤੇ ਦੀਪਕ ਗੁਪਤਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)