iPhone 12 ਦੀ ਖ਼ਾਸੀਅਤ ਕੀ ਹੈ ਤੇ ਭਾਰਤ ਵਿੱਚ ਕੀਮਤ ਕੀ ਹੈ

ਪ੍ਰਕਾਸ਼ਿਤ

iPhone12 ਲਾਂਚ ਹੋ ਗਿਆ ਹੈ। ਜਾਣੋ ਇਸ ਦੇ ਕਿੰਨੇ ਮਾਡਲ ਹਨ ਅਤੇ ਕਿੰਨੀ ਕੀਮਤ ਰੱਖੀ ਗਈ। ਇਹ ਵੀ ਜਾਣੋ ਕੀ ਭਾਰਤ ਵਿੱਚ ਕੀਮਤ ਕੀ ਹੈ ਅਤੇ ਕਦੋਂ ਤੋਂ ਮਿਲਣੇ ਸ਼ੁਰੂ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)