23 ਸਾਲਾਂ ਦੌਰਾਨ ਇਸ ਸ਼ਖ਼ਸ ਨੇ ਕਿਵੇਂ ਬਚਾਈ 114 ਲੋਕਾਂ ਦੀ ਜਾਨ

ਪ੍ਰਕਾਸ਼ਿਤ

ਹੈਦਰਾਬਾਦ ਦੇ ਸ਼ਿਵ ਕੁਮਾਰ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਤੋਂ ਬਚਾਇਆ ਹੈ। ਉਹ ਇੱਕ ਅਨਾਥ ਆਸ਼ਰਮ ਵਿੱਚ ਵੱਡੇ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ।

ਸ਼ਿਵ ਨੇ ਕੋਰੋਨਾ ਦੇ ਸਮੇਂ ਵੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ।

ਰਿਪੋਰਟ - ਬਾਲਾ ਸਤੀਸ਼, ਐਡਿਟ ਅਤੇ ਕੈਮਰਾ - ਨਵੀਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)