‘ਦਲਿਤ ਮੁੜ ਪ੍ਰਵੇਸ਼ ਸ਼ਤਾਬਦੀ ਮਾਰਚ’ ਇਸ ਮਕਸਦ ਨਾਲ ਕੱਢਿਆ ਗਿਆ

ਪ੍ਰਕਾਸ਼ਿਤ

ਦਲਿਤ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਮੁੜ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਪ੍ਰਸਾਦ ਚੜ੍ਹਾਉਣ ਦੀ ਇਜਾਜ਼ਤ ਮਿਲਣ ਦੇ 100 ਸਾਲ ਪੂਰੇ ਹੋਣ ਵਜੋਂ ਅੰਮ੍ਰਿਤਸਰ ਵਿੱਚ ‘ਦਲਿਤ ਮੁੜ ਪ੍ਰਵੇਸ਼ ਸ਼ਤਾਬਦੀ ਮਾਰਚ’ ਕੱਢਿਆ ਗਿਆ।

ਇਸ ਮੌਕੇ ਬੁੱਧੀਜੀਵੀਆਂ ਨੇ ਅਜੋਕੇ ਸਮੇਂ ਦੇ ਹਾਲਾਤ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ।

ਰਿਪੋਰਟ- ਰਵਿੰਦਰ ਸਿੰਘ ਰੌਬਿਨ

ਐਡਿਟ- ਰੁਬਾਇਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)