You’re viewing a text-only version of this website that uses less data. View the main version of the website including all images and videos.
ਲੌਕਡਾਊਨ ਦਾ ਪੇਂਡੂ ਔਰਤਾਂ ਦੀ ਜ਼ਿੰਦਗੀ ’ਤੇ ਅਸਰ: ‘ਸਾਡੇ ਤਾਂ ਰੁਜ਼ਗਾਰ ਹੀ ਚਲੇ ਗਏ’
ਪ੍ਰਕਾਸ਼ਿਤ
ਮਹਾਂਮਾਰੀ ਇੰਨ੍ਹਾਂ ਔਰਤਾਂ ਦੀ ਸਥਿਤੀ ਨੂੰ ਬਦਤਰ ਬਣਾ ਰਹੀ ਹੈ ਅਤੇ ਮਾਹਰ ਕਹਿੰਦੇ ਹਨ ਕਿ ਪਿੰਡ ’ਚ ਵਸਦੀਆਂ ਔਰਤਾਂ ਸਭ ਤੋਂ ਮੁਸ਼ਕਿਲ ਹਾਲਾਤਾਂ ’ਚ ਹਨ।
ਭਾਰਤ ਵਿੱਚ 70% ਤੋਂ ਵੱਧ ਪੇਂਡੂ ਔਰਤਾਂ ਕਿਸਾਨ ਹਨ।
ਭਾਰਤ ਸਰਕਾਰ ਵੱਲੋਂ ਲੌਕਡਾਊਨ ਲਗਾਉਣ ਤੋਂ ਬਾਅਦ, ਪ੍ਰਵਾਸੀ ਕਾਮੇ ਆਪਣੇ ਪਿੰਡਾਂ ਲਈ ਸ਼ਹਿਰਾਂ ਤੋਂ ਭੱਜ ਗਏ ਅਤੇ ਘਰ ਵਾਪਸ ਆਉਂਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਰਿਪੋਰਟ - ਮੇਧਾਵੀ ਅਰੋੜਾ, ਐਡਿਟ - ਸ਼ਾਦ ਮਿਧਤ