You’re viewing a text-only version of this website that uses less data. View the main version of the website including all images and videos.
ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਦੁਆਲੇ ਸੂਬੇ ਦੀ ਸਿਆਸਤ ਕਿਸ ਤਰ੍ਹਾਂ ਦੇ ਗੇੜੇ ਕੱਢ ਰਹੀ ਹੈ?
ਪ੍ਰਕਾਸ਼ਿਤ
ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੇ ਪੰਜਾਬ ਦੀ ਸਿਆਸਤ ਦਾ ਰੁਖ ਮੋੜ ਦਿੱਤਾ ਹੈ...ਪੰਜਾਬ ਦੇ ਕਿਸਾਨੀ ਸੰਘਰਸ਼ ਨੇ ਸੂਬੇ ਦੀ ਸਿਆਸਤ ਨੂੰ ਜਿਸ ਤਰੀਕੇ ਨਾਲ ਗੇੜਾ ਦਿੱਤੈ...ਉਸ ਤੋਂ ਹਰ ਸਿਆਸੀ ਪਾਰਟੀ ਲਾਹਾ ਲੈਣ ਦੀ ਤਾਕ ਵਿਚ ਨਜ਼ਰ ਆ ਰਹੀ ਹੈ।
ਇਹ ਗੱਲ ਵੱਖਰੀ ਹੈ ਕਿ ਕਿਸਾਨ ਕਿਸੇ ਵੀ ਸਿਆਸੀ ਧਿਰ ਨੂੰ ਤਵੱਜੋ ਨਹੀਂ ਦੇ ਰਹੇ ਅਤੇ ਨਾ ਹੀ ਕਿਸੇ ਝੰਡੇ ਨੂੰ ਆਪਣੇ ਧਰਨਿਆਂ ਵਿਚ ਗੱਡਣ ਦੇ ਰਹੇ ਹਨ।
ਸੋ ਆਓ ਆਪਾ ਜਾਣਨ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਦੁਆਲੇ ਸੂਬੇ ਦੀ ਸਿਆਸਤ ਕਿਸ ਤਰ੍ਹਾਂ ਦੇ ਗੇੜੇ ਕੱਢ ਰਹੀ ਹੈ।
(ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਸੁਮਿਤ ਵੈਦ)