You’re viewing a text-only version of this website that uses less data. View the main version of the website including all images and videos.
ਪੰਜਾਬ ਬੰਦ ਦੌਰਾਨ ਕਿੱਥੇ ਕੀ-ਕੀ ਹੋਇਆ?
ਪ੍ਰਕਾਸ਼ਿਤ
ਦਲਿਤ ਭਾਈਚਾਰੇ ਵੱਲੋਂ ਸੱਦੇ ਪੰਜਾਬ ਬੰਦ ਦਾ ਵੱਖ-ਵੱਖ ਸ਼ਹਿਰਾਂ ’ਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਅੰਮ੍ਰਿਤਸਰ, ਜਲੰਧਰ ਵਿੱਚ ਹਾਥਰਸ ਕਥਿਤ ਰੇਪ ਤੇ ਕਤਲ ਮਾਮਲੇ ਨੂੰ ਲੈ ਕੇ ਮੁਜ਼ਾਹਰਾ ਹੋਇਆ ਅਤੇ ਇਸੇ ਸੰਦਰਭ ਵਿੱਚ ਮਲੇਰਕੋਟਲਾ ਵਿੱਚ 9 ਅਕਤੂਬਰ ਦੀ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਗਿਆ ਸੀ।
ਉਧਰ ਦੂਜੇ ਪਾਸੇ ਪੰਜਾਬ ਬੰਦ ਦੂਜਾ ਵੱਡਾ ਮੁੱਦਾ ਕਥਿਤ ਸਕਾਲਰਸ਼ਿਪ ਘੁਟਾਲਾ ਰਿਹਾ ਜਿਸ ਤਹਿਤ ਗੁਰਦਾਸਪੁਰ ਵਿਖੇ ਭਾਜਪਾ ਦੇ ਦਲਿਤ ਵਿੰਗ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
(ਰਿਪੋਰਟ- ਸੁਖਚਰਨਪ੍ਰੀਤ, ਗੁਰਪ੍ਰੀਤ ਸਿੰਘ ਚਾਵਲਾ, ਪਾਲ ਸਿੰਘ ਨੌਲੀ ਐਡਿਟ- ਰਾਜਨ ਪਪਨੇਜਾ)