ਬਾਲ ਵਿਆਹ ਦੇ 6 ਮਹੀਨੇ ਬਾਅਦ ਸਹੁਰਿਆਂ ਵੱਲੋਂ ਘਰੋਂ ਕੱਢੀ ਕੁੜੀ ਅੱਜ ਇਸ ਮੁਕਾਮ 'ਤੇ ਪਹੁੰਚੀ

ਪ੍ਰਕਾਸ਼ਿਤ

ਇਸ ਕੁੜੀ ਦਾ ਵਿਆਹ 15 ਸਾਲਾ ਦੀ ਉਮਰ ਵਿੱਚ ਮਾਪਿਆਂ ਨੇ ਜ਼ਬਰਦਸਤੀ ਕਰ ਦਿੱਤਾ ਸੀ। ਬਾਲ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਵੇਲੇ ਹੈਲਥ ਅਸਿਟੈਂਟ ਵਜੋਂ ਨੌਕਰੀ ਕਰ ਰਹੀ ਹੈ।

ਰਿਪੋਰਟ: ਭਾਗਵਤ

ਕੈਮਰਾ: ਨਿਤਿਨ ਨਾਗਾਰਕਰ

ਪ੍ਰਡਿਊਸਰ: ਪ੍ਰਾਜਕਤਾ ਧੁਲਪ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)