You’re viewing a text-only version of this website that uses less data. View the main version of the website including all images and videos.
ਐੱਸਜੀਪੀਸੀ ਦੇ ਪ੍ਰਧਾਨ ਦਾ ਪਸ਼ਚਾਤਾਪ, ਕੀਤੀ ਝਾੜੂ ਲਾਉਣ ਦੀ ਸੇਵਾ
ਪ੍ਰਕਾਸ਼ਿਤ
ਗੁਰਦੁਆਰਾ ਸਾਰਾਗੜ੍ਹੀ ਤੋਂ ਹਰਿਮੰਦਰ ਸਾਹਿਬ ਦੇ ਬਾਹਰ ਤੱਕ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਝਾੜੂ ਦੀ ਸੇਵਾ ਕੀਤੀ ਗਈ।
ਸਾਲ 2016 ’ਚ ਗੁਰਦੁਆਰਾ ਰਾਮਸਰ ’ਚ ਅੱਗ ਲੱਗਣ ਦੀ ਘਟਨਾ ਕਾਰਨ ਕਈ ਸਰੂਪ ਅਗਨ ਭੇਟ ਹੋ ਗਏ ਸਨ।
ਪਸ਼ਚਾਤਾਪ ਪਾਠ ਨਾ ਕਰਵਾਉਣ ਕਾਰਨ ਉਸ ਵੇਲੇ ਦੀ ਕਾਰਜਕਾਰੀ ਕਮੇਟੀ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲਾਈ ਗਈ ਸੀ।
ਅਕਾਲ ਤਖ਼ਤ ਦੇ ਜਥੇਦਾਰ ਨੇ 18 ਸਤੰਬਰ ਨੂੰ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਕਾਰਨ SGPC ਮੁਖੀ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਨੂੰ ਕਿਹਾ ਸੀ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ)