You’re viewing a text-only version of this website that uses less data. View the main version of the website including all images and videos.
ਰਿਆ ਚੱਕਰਵਰਤੀ ਨੂੰ ਕਿਹੜੀਆਂ ਸ਼ਰਤਾਂ 'ਤੇ ਮਿਲੀ ਜ਼ਮਾਨਤ
ਪ੍ਰਕਾਸ਼ਿਤ
ਸੁਸ਼ਾਂਸ ਸਿੰਘ ਰਾਜਪੁਤ ਮੌਤ ਮਾਮਲੇ ਨਾਲ ਜੁੜੇ ਡਰੱਗਜ਼ ਕੇਸ ਵਿੱਚ ਬੌਂਬੇ ਹਾਈ ਕੋਰਟ ਨੇ ਰਿਆ ਚੱਕਰਵਰਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਰਿਆ ਦੇ ਭਰਾ ਸ਼ੌਵਿਕ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ।
ਰਿਆ ਨੂੰ ਅਦਾਲਤ ਨੇ ਇੱਕ ਲੱਖ ਦੇ ਨਿਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ ਅਤੇ ਕਿਹਾ ਹੈ ਕਿ ਰਿਆ ਨੂੰ ਆਪਣਾ ਪਾਸਪੋਰਟ ਜ਼ਬਤ ਕਰਵਾਉਣ ਹੋਵੇਗਾ।
ਰਿਆ ਨੂੰ ਮੁੰਬਈ ਤੋਂ ਬਾਹਰ ਜਾਣ ’ਤੇ ਮਨਜ਼ੂਰੀ ਲੈਣੀ ਪਵੇਗੀ ਅਤੇ ਜਦੋਂ ਵੀ ਪੁੱਛਗਿੱਛ ਲਈ ਸੱਦਿਆ ਜਾਵੇਗਾ ਉਨ੍ਹਾਂ ਨੂੰ ਹਾਜ਼ਿਰ ਹੋਣਾ ਪਵੇਗਾ।
8 ਸਤੰਬਰ ਨੂੰ ਰਿਆ ਨੂੰ ਨਿਆਇਕ ਰਿਹਾਸਤ ਵਿੱਚ ਭੇਜ ਦਿੱਤਾ ਗਿਆ ਸੀ।