ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ‘ਤੇ ਕਿੰਨਾ ਦਰੁਸਤ?

ਪ੍ਰਕਾਸ਼ਿਤ

ਡਰੱਗ ਤਸਕਰਾਂ, ਬਾਲੀਵੁੱਡ ਅਤੇ ਚੰਦਨ ਤਸਕਰਾਂ ਦੀ ਕਥਿਤ ਵਿਚੋਲਗੀ ਨੂੰ ਲੈ ਕੇ ਕੁਝ ਸਾਲਾਂ ਤੋਂ ਜਿਹੜੀ ਸਭ ਤੋਂ ਗੰਭੀਰ ਚਰਚਾ ਛਿੜੀ ਹੈ, ਉਸ ਦਾ ਅਸਰ ਮਨੋਰੰਜਨ ਅਤੇ ਮੀਡੀਆ ਜਗਤ ਸਣੇ ਕਈ ਖ਼ੇਤਰਾਂ ਉੱਤੇ ਪਿਆ ਹੈ।

ਇਸ ਦੇ ਨਾਲ ਹੀ ਗਾਂਜਾ ਉਗਾਉਣ ਵਾਲੇ ਛੋਟੇ ਕਿਸਾਨਾਂ ਦੀ ਜ਼ਿੰਦਗੀ ਉੱਤੇ ਇਸ ਦਾ ਅਸਰ ਕਿੰਨਾ ਹੋਵੇਗਾ, ਇਹ ਸਮਝਣ ਹਾਲੇ ਵਕਤ ਲੱਗੇਗਾ।

ਪਰ ਅਜਿਹਾ ਲਗਦਾ ਹੈ ਕਿ ਇਸ ਵਿਵਾਦ ਦਾ ਅਸਰ ਗਾਂਜੇ ਦੇ ਪੋਦੇ ਦੇ ਔਸ਼ਧੀ ਗੁਣਾ ਅਤੇ ਇਸ ਦੇ ਗ਼ੈਰ-ਨਸ਼ੀਲੇ ਅਤੇ ਲੱਤ ਨਾ ਲੱਗਣ ਨਾਲ ਜੁੜੇ ਗੁਣਾਂ ਨੂੰ ਲੈ ਕੇ ਜਾਰੀ ਸ਼ੋਧ ਉੱਤੇ ਪੈ ਰਿਹਾ ਹੈ। ਕਈ ਲੋਕ ਹੁਣ ਇਹ ਮੰਨਣ ਲੱਗੇ ਹਨ ਕਿ ਗਾਂਜੇ ਦਾ ਪੂਰਾ ਪੌਦਾ ਨਾ ਸਿਰਫ਼ ਮਾੜਾ ਹੈ ਸਗੋਂ ਬੇਹੱਦ ਹਾਨੀਕਾਰਕ ਵੀ ਹੈ।

(ਰਿਪੋਰਟ- ਇਮਰਾਨ ਕ਼ੁਰੈਸ਼ੀ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)