You’re viewing a text-only version of this website that uses less data. View the main version of the website including all images and videos.
ਹਾਥਰਸ ਕੇਸ 'ਚ 6 ਸਵਾਲ ਜਿਨ੍ਹਾਂ ਦੇ ਜਵਾਬ ਗੁੱਥੀ ਸੁਲਝਾ ਸਕਦੇ ਹਨ
ਪ੍ਰਕਾਸ਼ਿਤ
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 14 ਸਤੰਬਰ ਨੂੰ ਹੋਏ ਅਨੁਸੂਚਿਤ ਜਾਤੀ ਦੀ ਕੁੜੀ ਨਾਲ ਕਥਿਤ ਗੈਂਗਰੇਪ ਅਤੇ ਕਤਲ ਦੀ ਗੁੱਥੀ ਹੋਰ ਉਲਝਦੀ ਜਾ ਰਹੀ ਹੈ।
ਇੱਕ ਪਾਸੇ ਜਿੱਥੇ ਹੁਣ ਪੀੜਤ ਪਰਿਵਾਰ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਇਸ ਘਟਨਾ 'ਤੇ ਰਾਜਨੀਤੀ ਵੀ ਤੇਜ਼ ਹੋ ਗਈ ਹੈ।
ਘਟਨਾ ਨਾਲ ਜੁੜੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਆਏ ਹਨ, ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ।
ਇੱਕ ਨਜ਼ਰ ਉਨ੍ਹਾਂ ਸਵਾਲਾਂ 'ਤੇ ਜਿਨ੍ਹਾਂ ਦੇ ਪੂਰੇ ਜਵਾਬ ਅਜੇ ਨਹੀਂ ਮਿਲ ਸਕੇ ਹਨ।