ਦਿੱਲੀ ’ਚ ਕਿਸ ਤਰ੍ਹਾਂ ਦਿਨ-ਦਿਹਾੜੇ ਚੇਨ ਲੁਟੇਰਿਆਂ ਨੇ ਲੁੱਟੀ ਇੱਕ ਸ਼ਖ਼ਸ ਦੀ ਚੇਨ

ਪ੍ਰਕਾਸ਼ਿਤ

ਇਸ ਵੀਡੀਓ ਨੂੰ ਗੌਰ ਨਾਲ ਦੇਖੋ, ਕਿਉਂਕਿ ਅਜਿਹਾ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ। ਇਹ ਦਿੱਲੀ ਦੀ ਘਟਨਾ ਹੈ, ਜਿਸ ਵਿੱਚ ਅਪਰਾਧੀ ਇੱਕ ਆਮ ਆਦਮੀ ਨਾਲ ਜਾਣਬੁੱਝ ਕੇ ਟਕਰਾਉਂਦਾ ਹੈ।

ਫਿਰ ਉਸ ਤੋਂ ਬਾਅਦ ਜੋ ਹੁੰਦਾ ਹੈ, ਉਹ ਇਸ ਵੀਡੀਓ ਵਿੱਚ ਦੇਖੋ ਤੇ ਤੁਸੀਂ ਵੀ ਸਾਵਧਾਨ ਰਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)