You’re viewing a text-only version of this website that uses less data. View the main version of the website including all images and videos.
ਅਠਵੀਂ ਕਲਾਸ ਦੀ ਅਨਾਮਿਕਾ, ਜੋ ਬੱਚਿਆਂ ਨੂੰ ਪੜ੍ਹਾਉਂਦੀ ਹੈ ਅੰਗ੍ਰੇਜ਼ੀ ਤੇ ਜਰਮਨੀ ਭਾਸ਼ਾ
ਪ੍ਰਕਾਸ਼ਿਤ
ਅਨਾਮਿਕਾ ਤਮਿਲ ਨਾਡੂ ਤੇ ਕੇਰਲਾ ਸਰਹੱਦ ਦੇ ਅੱਟਾਪਾੜੀ ਇਲਾਕੇ ਤੋਂ ਹੈ। ਉਹ ਅਠਵੀ ਕਲਾਸ ਵਿੱਚ ਅਤੇ ਉਸ ਨੇ ਆਪਣੇ ਘਰ ਦੇ ਨੇੜੇ ਇੱਕ ਕਲਾਸ-ਰੂਮ ਬਣਾਇਆ ਹੈ, ਜਿਸ ਨੂੰ ਸਮਾਰਟ ਕਲਾਸ ਕਹਿੰਦੀ ਹੈ।
ਕਲਾਸ 9 ਤੋਂ 1.30 ਵਜੇ ਤੱਕ ਚਲਦੀ ਹੈ ਤੇ ਉਹ ਉਨ੍ਹਾਂ ਨੂੰ ਮੈਥ, ਮਲਿਆਲਮ, ਤਮਿਲ, ਜਰਮਨ ਅਤੇ ਅੰਗਰੇਜ਼ੀ ਪੜਾਉਂਦੀ ਹੈ।
ਰਿਪੋਰਟ- ਹਰੀਹਰਨ
ਕੈਮਰਾ- ਮਦਨ ਪ੍ਰਸਾਦ