ਬਾਬਰੀ ਮਸਜਿਦ: ਕਾਰ ਸੇਵਾ 'ਚ ਹਿੱਸਾ ਲੈਣ ਵਾਲੇ ਬਬੇਕ ਸਿੰਘ ਕਿਉਂ ਕਹਿੰਦੇ 'ਮੈਨੂੰ ਅਫਸੋਸ ਨਹੀਂ'

ਪ੍ਰਕਾਸ਼ਿਤ

ਬਬੇਕ ਸਿੰਘ ਮਾਟਾ ਕਿਸੇ ਵਕਤ RSS ਨਾਲ ਜੁੜੇ ਸਨ। 6 ਦਸੰਬਰ 1992 ਨੂੰ ਅਯੁੱਧਿਆ ਵਿੱਚ ਕਾਰ ਸੇਵਾ ਕਰਨ ਗਏ ਸਨ। ਉਸ ਵੇਲੇ ਉਮਰ ਕਰੀਬ 28 ਸਾਲ ਦੀ ਸੀ। ਅੱਜ ਵੀ ਮੰਨਦੇ ਹਨ ਕਿ 6 ਦਸੰਬਰ 1992 ਨੂੰ ਜੋ ਹੋਇਆ ਉਹ ਸਹੀ ਸੀ।

ਅਭਿਜੀਤ ਦੇਸ਼ਪਾਂਡੇ ਵੀ RSS ਨਾਲ ਜੁੜੇ ਸਨ ਤੇ 6 ਦਸੰਬਰ 1992 ਨੂੰ ਅਯੁੱਧਿਆ ਵਿੱਚ ਕਾਰ ਸੇਵਾ ਕਰਨ ਲਈ ਗਏ ਸਨ। ਉਸ ਵੇਲੇ ਉਨ੍ਹਾਂ ਦੀ ਉਮਰ 19 ਸਾਲ ਸੀ। ਬਾਅਦ ਵਿੱਚ ਮਨ ਬਦਲਿਆ ਅਤੇ ਫਿਰ 2005 ਵਿੱਚ ਕਿਤਾਬ ਲਿਖੀ – ‘ਇੱਕ ਹੁੰਦੈ ਕਾਰ ਸੇਵਕ’

ਦੇਖੋ ਉਸ ਵੇਲੇ ਕਾਰ ਸੇਵਾ ਵਿੱਚ ਸ਼ਾਮਿਲ ਇਨ੍ਹਾਂ ਦੋ ਵੱਖ-ਵੱਖ ਚਿਹਰਿਆਂ ਦੀ ਕਹਾਣੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)