ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਉਹ ਤਸਵੀਰਾਂ ਜੋ ਖ਼ਾਸ ਹਨ

ਪ੍ਰਕਾਸ਼ਿਤ

ਭਗਤ ਸਿੰਘ ਦੀ ਸਾਲ 1927 ਵਿੱਚ ਪਹਿਲੀ ਵਾਰੀ ਗਿਰਫ਼ਤਾਰੀ ਤੋਂ ਬਾਅਦ ਖਿੱਚੀ ਗਈ ਤਸਵੀਰ ਹੋਵੇ ਜਾਂ ਉਹ ਜੁੱਤੇ ਜੋ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਜੋਂ ਦੇ ਦਿੱਤੇ ਸੀ।

ਜਾਣੋ ਭਗਤ ਸਿੰਘ ਨਾਲ ਜੁੜੀਆਂ ਚੀਜ਼ਾਂ ਬਾਰੇ ਖਾਸ ਰਿਪੋਰਟ 'ਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)