You’re viewing a text-only version of this website that uses less data. View the main version of the website including all images and videos.
ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ 'ਤੇ ਕਿੱਥੇ ਦਾਗੇ ਗਏ ਹੰਝੂ ਗੈਸ ਦੇ ਗੋਲੇ
ਪ੍ਰਕਾਸ਼ਿਤ
ਖੇਤੀ ਬਿੱਲਾਂ ਖਿਲਾਫ਼ ਹਰਿਆਣਾ ’ਚ ਵੀ ਕਿਸਾਨਾਂ ਦਾ ਤਿੱਖਾ ਪ੍ਰਦਰਸ਼ਨ ਹੋਇਆ ਹੈ। ਸਿਰਸਾ, ਕੈਥਲ, ਯਮੁਨਾਨਗਰ, ਜੀਂਦ, ਰੋਹਤਕ ਕਰਨਾਲ ਵਿੱਚ ਮੁਜ਼ਾਹਰੇ ਹੋਏ। ਚਰਖੀ ਦਾਦਰੀ ’ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਹੰਝੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੇ ਰੇਲਵੇ ਟਰੈਕ ਉੱਤੇ ਵੀ ਧਰਨੇ ਦਿੱਤੇ।
(ਰਿਪੋਰਟ- ਸਤ ਸਿੰਘ, ਪ੍ਰਭੂ ਦਿਆਲ)