ਖੇਤੀ ਬਿੱਲ ਦੇ ਵਿਰੋਧ ਵਿਚਾਲੇ ਇਸ ਦੇ ਹੱਕ ’ਚ ਕੀ ਬੋਲੇ ਦਲੇਰ ਮਹਿੰਦੀ

ਪ੍ਰਕਾਸ਼ਿਤ

ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਕਰੀਬ ਦੋ ਦਿਨ ਪਹਿਲਾਂ ਇੱਕ ਵੀਡੀਓ ਪੋਸਟ ਕਰਕੇ ਕੇਂਦਰ ਦੇ ਖੇਤੀ ਬਿੱਲਾਂ ਦੀ ਹਮਾਇਤ ਕੀਤੀ ਸੀ।

ਹਾਲਾਂਕਿ ਉਨ੍ਹਾਂ ਦੇ ਵੀਡੀਓ ਪਾਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਕਿਸਾਨੀ ਬਾਰੇ ਗਿਆਨ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਨੂੰ ਆਪਣੀ ਖੇਤੀ ਕਰਦਿਆਂ ਦੀ ਵੀਡੀਓ ਵੀ ਅਪਲੋਡ ਕਰਨੀ ਪੈ ਗਈ ਤੇ ਕਿਸਾਨੀ ਬਾਰੇ ਆਪਣਾ ਗਿਆਨ ਸਾਬਿਤ ਵੀ ਕਰਨਾ ਪਿਆ।

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)