ਆਈਪੀਐੱਲ: ਸ਼ੁਭਮਨ ਗਿੱਲ ਸਣੇ ਉਹ ਖਿਡਾਰੀ ਜਿਨ੍ਹਾਂ ਤੋਂ ਹਨ ਆਸਾਂ

ਪ੍ਰਕਾਸ਼ਿਤ

ਅੱਜ ਆਬੂ ਧਾਬੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਸ ਆਹਮੋ-ਸਾਹਮਣੇ ਹੋਣਗੀਆਂ।

ਸੀਜ਼ਨ 13 ਵਿੱਚ ਇਹ ਮੁੰਬਈ ਦਾ ਦੂਜਾ ਮੈਚ ਹੈ, ਪਹਿਲਾਂ ਮੈਚ ਮੂੰਬਈ ਚੇਨੱਈ ਹੱਥੋਂ ਹਾਰੀ ਸੀ, ਉੱਧਰ ਦਿਨੇਸ਼ ਕਾਰਤਿਕ ਦੀ ਅਗਵਾਈ ਵਾਲੀ ਕੇਕੇਆਰ ਆਪਣੀ ਮੁਹਿੰਮ ਦਾ ਆਗਾਜ਼ ਕਰਨ ਜਾ ਰਹੀ ਹੈ।

ਇਸ ਦੌਰਾਨ ਸ਼ੁਭਮਨ ਗਿੱਲ ਉੱਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ।

ਰਿਪੋਰਟ- ਸੁਮਨਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)