ਖੇਤੀ ਬਿੱਲਾਂ ਦਾ ਵਿਰੋਧ ਹੁਣ ਕਿਸਾਨਾਂ ਨੂੰ ਪਾਰ ਕਰ ਕਿਵੇਂ ਦਾਇਰਾ ਵਧਾ ਰਿਹਾ

ਪ੍ਰਕਾਸ਼ਿਤ

ਬਾਲੀਵੁਡ ਦੇ ਮਾਮਲਿਆਂ ਬਾਰੇ ਬੀਤੇ ਕਈ ਦਿਨਾਂ ਤੋਂ ਬੋਲ ਰਹੀ ਕੰਗਨਾ ਰਨੌਤ ਜਦੋਂ ਕਿਸਾਨਾਂ ਬਾਰੇ ਵੀ ਟਵੀਟ ਕਰਨ ਲੱਗੀ ਤਾਂ ਕੁਝ ਲੋਕਾਂ ਨੇ ਇਤਰਾਜ਼ ਚੁੱਕਿਆ। ਕੰਗਨਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਗੁੰਮਰਾਹ ਕਰਨ ਨਾਲ ਸੀਏਏ ਖਿਲਾਫ਼ ਦੰਗੇ ਭੜਕੇ, ਉਨ੍ਹਾਂ ਲੋਕਾਂ ਨੇ ਹੀ ਕਿਸਾਨਾਂ ਨੂੰ ਖੇਤੀਬਾੜੀ ਬਿੱਲ ਬਾਰੇ ਗੁੰਮਰਾਹ ਕਰਕੇ ਦਹਿਸ਼ਤ ਫੈਲਾਈ ਹੈ।

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਸ ਕੰਗਨਾ ਦੇ ਇਸ ਟਵੀਟ ਉੱਤੇ ਸਵਾਲ ਚੁੱਕਿਆ...ਤੇ ਪੁੱਛਿਆ... ਮੈਡਮ ਜੀ ਕਿੰਨਾਂ ਨੂੰ ਕਹਿ ਰਹੇ ਹੋ, ਜਿਹੜੇ ਹੱਕ ਮੰਗ ਰਹੇ ਜਾਂ ਕੋਣ?ਅੱਤਵਾਦੀ ਪਤਾ ਵੀ ਆ ਕੋਣ ਹੁੰਦੇ, ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫਿਰ ਪਤਾ ਚੱਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ ’ਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)