'4-6 ਦਿਨ ਤਾਂ ਡਰ ਲੱਗਿਆ ਪਰ ਹਿੰਮਤ ਬਣਾਈ ਕਿ ਜੇ ਡਰ ਗਏ ਤਾਂ ਢਿੱਡ ਕਿਵੇਂ ਭਰਾਂਗੇ'

ਪ੍ਰਕਾਸ਼ਿਤ

ਅੰਤਮ ਸੰਸਕਾਰ ਮੌਕੇ ਆਮ ਤੌਰ ’ਤੇ ਔਰਤਾਂ ਸ਼ਮਸ਼ਾਨ ਘਾਟ ਨਹੀਂ ਜਾਂਦੀਆਂ ਪਰ ਯੂਪੀ ਦੇ ਜੌਨਪੁਰ ਪਿਲਕਿਛਾ ਘਾਟ ’ਤੇ ਦੋ ਔਰਤਾਂ ਸਸਕਾਰ ਕਰਵਾਉਂਦੀਆਂ ਹਨ।

ਦੋਵਾਂ ਔਰਤਾਂ ਨੇ ਨਾ ਸਿਰਫ਼ ਪੁਸ਼ਤੈਨੀ ਪੇਸ਼ੇ ਨੂੰ ਸਾਂਭਿਆ ਬਲਕਿ ਸਹੀ ਕੰਮ ਕਰ ਰਹੀਆਂ ਹਨ ।

ਰਿਪੋਰਟ: ਅਦਿਤਿਆ ਭਾਰਦਵਾਜ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)