ਲੌਕਡਾਊਨ 'ਚ ਭੀਖ ਨਾ ਮੰਗ ਕੇ ਇਸ ਟਰਾਂਸਜੈਂਡਰ ਨੇ ਸ਼ੁਰੂ ਕੀਤਾ ਕਾਰੋਬਾਰ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਕਈ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ। ਇਸ ਵਿੱਚ ਟਰਾਂਸਜੈਂਡਰ ਲੋਕ ਵੀ ਸ਼ਾਮਿਲ ਸਨ।

ਕਈ ਟਰਾਂਸਜੈਂਡਰ ਭੀਖ ਮੰਗਕੇ ਜਾਂ ਦੇਹ ਵਪਾਰ ਰਾਹੀਂ ਗੁਜ਼ਾਰਾ ਕਰਦੇ ਰਹੇ ਹਨ।

ਪਰ ਇੱਕ ਟਰਾਂਸਜੈਂਡਰ ਨੇ ਲੌਕਡਾਊਨ ਦੌਰਾਨ ਭੀਖ ਮੰਗਣੀ ਛੱਡ ਕੇ ਅਚਾਰ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੋਰਨਾਂ ਨੂੰ ਵੀ ਕੰਮ ਦਿੱਤਾ।

ਰਿਪੋਰਟ- ਦੀਪਤੀ ਬਥਿਨੀ

ਐਡਿਟ- ਨਵੀਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)