ਖੇਤੀ ਆਰਡੀਨੈਂਸ: 'ਹਰਸਿਮਰਤ ਦੇ ਅਸਤੀਫ਼ੇ ਦਾ ਭਾਜਪਾ ਨੂੰ ਪੰਜਾਬ 'ਚ ਫਾਇਦਾ ਨਹੀਂ ਮਿਲਣਾ'

ਪ੍ਰਕਾਸ਼ਿਤ

ਕੇਂਦਰ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ, ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਅਤੇ ਉਸ ਨਾਲ ਅਕਾਲੀ-ਭਾਜਪਾ ਦੇ ਸਬੰਧਾਂ 'ਤੇ ਪੈਣ ਵਾਲੇ ਫ਼ਰਕ ਬਾਰੇ ਦੱਸ ਰਹੇ ਹਨ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)