ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਪਿੱਛੇ ਕੀ ਤਰਕ ਦਿੱਤਾ

ਪ੍ਰਕਾਸ਼ਿਤ

ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਖਦਸ਼ਿਆਂ ਬਾਰੇ ਚੇਤਾਇਆ ਸੀ ਪਰ ਉਨ੍ਹਾਂ ਤਕਰੀਰਾਂ ਨੂੰ ਅਣਸੁਣਿਆ ਕਰਕੇ ਖੇਤੀ ਆਰਡੀਨੈਂਸ ਲਿਆ ਦਿੱਤੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)