You’re viewing a text-only version of this website that uses less data. View the main version of the website including all images and videos.
‘ਪੀਰੀਅਡਜ਼ ਬਾਰੇ ‘ਖਾਮੋਸ਼ੀ’ ਕਾਰਨ ਖਿਡਾਰਨਾਂ ਨੂੰ ਕੀ-ਕੀ ਝੱਲਣਾ ਪੈਂਦਾ
ਪ੍ਰਕਾਸ਼ਿਤ
ਪਿਛਲੇ ਕੁਝ ਸਮੇਂ ਤੋਂ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਭਾਰਤੀ ਖਿਡਾਰਣਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਪਰ ਪੀਰੀਅਡਜ਼ ਬਾਰੇ ਖੁੱਲ੍ਹ ਕੇ ਗੱਲ ਕਰਨਾ ਇਨ੍ਹਾਂ ਖਿਡਾਰਣਾਂ ਲਈ ਅਜੇ ਵੀ ਮੁਸ਼ਕਿਲ ਬਣਿਆ ਹੋਇਆ ਹੈ।
ਹੁਣ ਆਈਪੀਐੱਲ ਟੀਮ ਰਾਜਸਥਾਨ ਰਾਇਲਜ਼ ਨੇ ਇਸ ਚਰਚਾ ਨੂੰ ਹੋਰ ਵਧਾ ਦਿੱਤਾ ਹੈ। ਇਸ ਵਾਰੀ ਰਾਜਸਥਾਨ ਰਾਇਲਜ਼ ਨੇ ਸੈਨੀਟਰੀ ਪੈਡ ਬਣਾਉਣ ਵਾਲੀ ਕੰਪਨੀ ਨਾਲ ਡੀਲ ਕੀਤੀ ਹੈ।
ਰਿਪੋਰਟ- ਵੰਦਨਾ, ਬੀਬੀਸੀ ਪੱਤਰਕਾਰ