ਖੇਤੀ ਆਰਡੀਨੈਂਸ 'ਤੇ ਸੰਸਦ 'ਚ ਬੋਲੇ ਮਾਨ 'ਹੁਣ ਕਿਸਾਨ ਰਹਿ ਉਹ ਵੀ ਵੇਚ ਦਿਓ...'

ਪ੍ਰਕਾਸ਼ਿਤ

ਸਾਂਸਦ ਭਗਵੰਤ ਮਾਨ ਨੇ ਖੇਤੀ ਆਰਡੀਨੈਂਸ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਸੁਖਬੀਰ ਬਾਦਲ ਇਸਦੀ ਹਮਾਇਤ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਬਿੱਲ ਕਾਲਾਬਜ਼ਾਰੀ ਕਰਨ ਵਾਲਿਆਂ ਲਈ ਲਾਇਸੈਂਸ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)