You’re viewing a text-only version of this website that uses less data. View the main version of the website including all images and videos.
ਮੁਸਲਮਾਨ ਜੋੜਾ ਜੋ ਅਸਾਮ ਵਿੱਚ ਮੰਦਰ ਅਤੇ ਹੋਰ ਧਾਰਮਿਕ ਸਥਾਨ ਬਣਵਾ ਰਿਹਾ
ਪ੍ਰਕਾਸ਼ਿਤ
ਧਰਮ ਦੇ ਨਾਮ ਤੇ ਹੋਣ ਵਾਲੀ ਸਿਆਸਤ ਤੋਂ ਬਿਲਕੁਲ ਪਰੇ ਅਸਾਮ ਵਿੱਚ ਇੱਕ ਮੁਸਲਮਾਨ ਜੋੜਾ ਮੰਦਰਾਂ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਆਰਥਿਕ ਮਦਦ ਕਰ ਰਿਹਾ ਹੈ...ਸਿਰਫ਼ ਧਾਰਮਿਕ ਸਥਾਨ ਹੀ ਨਹੀਂ ਉਨ੍ਹਾਂ ਨੇ ਰਸਤੇ ਵੀ ਬਣਵਾਏ ਹਨ।
ਜੋਰਹਾਟ ਜ਼ਿਲ੍ਹੇ ਵਿੱਚ ਰਹਿਣ ਵਾਲੇ 39 ਸਾਲਾ ਹਾਮਿਦੁਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਪਾਰਸੀਆ ਸੁਲਤਾਨਾ ਇਸ ਕਾਰਨ ਚਰਚਾ ਵਿੱਚ ਹਨ।
ਰਿਪੋਰਟ- ਦਪੀਲ ਕੁਮਾਰ ਸ਼ਰਮਾ, ਜੋਰਹਾਟ ਤੋਂ ਬੀਬੀਸੀ ਦੇ ਲਈ