ਕਦੇ ਰਾਹ ਨਹੀਂ ਪਤਾ ਸੀ, ਅੱਜ ਆਟੋ ਚਲਾ ਰਹੀਆਂ

ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦੇ ਅਨੰਤਾਪੁਰ ਜ਼ਿਲ੍ਹੇ ਦੀਆਂ ਔਰਤਾਂ ਨੇ ਰੂੜੀਵਾਦੀ ਧਾਰਨਾਵਾਂ ਨੂੰ ਤੋੜਨ ਦਾ ਫ਼ੈਸਲਾ ਕਰਦਿਆਂ ਆਟੋ-ਰਿਕਸ਼ਾ ਚਲਾਉਣ ਨੂੰ ਆਪਣਾ ਕਿੱਤੇ ਵਜੋਂ ਚੁਣਿਆ।

ਇਹ ਔਰਤਾਂ ਪਿਛਲੇ 5 ਸਾਲਾਂ ਤੋਂ ਆਟੋ ਚਲਾ ਰਹੀਆਂ ਹਨ, ਇੱਥੋਂ ਤੱਕ ਕਿ ਬਜ਼ੁਰਗ ਔਰਤਾਂ ਵੀ ਰੋਜ਼ੀ-ਰੋਟੀ ਲਈ ਆਟੋ ਚਲਾਉਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)