ਲੌਕਡਾਊਨ ਵਿੱਚ ਘਰੇ ਟਰੇਨਿੰਗ ਲੈ ਕੇ ਚੰਡੀਗੜ੍ਹ ਦੀ 5 ਸਾਲਾ ਕੁੜੀ ਨੇ ਕੌਮਾਂਤਰੀ ਕਰਾਟੇ ਦੀ ਚੈਂਪੀਅਨਸ਼ਿਪ ਜਿੱਤੀ

ਪ੍ਰਕਾਸ਼ਿਤ

ਚੰਡੀਗੜ੍ਹ ਦੀ 5 ਸਾਲ ਅਨਵੇਸ਼ਾ ਨੇ ਆਨਲਾਈਨ ਕਰਾਟੇ ਮੁਕਾਬਲੇ ’ਚ ਗੋਲਡ ਮੈਡਲ ਜਿੱਤਿਆ ਹੈ। ਦਰਅਸਲ ਅਨਵੇਸ਼ਾ ਨੇ ਆਨਲਾਈਨ ਇੰਟਰਨੈਸ਼ਨ ਈ-ਕਾਤਾ ਚੈਂਪੀਅਨਸ਼ਿਪ 2020 ਵਿੱਚ ਇਹ ਮੈਡਲ ਜਿੱਤਿਆ ਹੈ।

5 ਸਾਲ ਉਮਰ ਵਰਗ ਲਈ ਫੀਮੇਲ ਕਾਤਾ ਕੈਟੇਗਰੀ ਲਈ 29-30 ਅਗਸਤ ਨੂੰ ਆਨਲਾਈਨ ਮੁਕਾਬਲਾ ਹੋਇਆ ਸੀ, ਜਿਸ ਵਿੱਚ ਅਵਨੇਸ਼ਾ ਨੇ ਹਿੱਸਾ ਲਿਆ ਸੀ। ਅਨਵੇਸ਼ਾ ਦੇ ਪਿਤਾ ਖ਼ੁਦ ਇੱਕ ਕਰਾਟੇ ਕੋਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)