You’re viewing a text-only version of this website that uses less data. View the main version of the website including all images and videos.
ਪੰਜਾਬ ਦੀ ਇਸ ਕਿਸਾਨ ਨੂੰ ਲੌਕਡਾਊਨ ਦੌਰਾਨ ਕਿਹੜੇ ਸਕਾਰਾਤਮਕ ਬਦਲਾਅ ਦਿਖੇ
ਪ੍ਰਕਾਸ਼ਿਤ
ਸੰਗਰੂਰ ਦੇ ਪਿੰਡ ਕਨੌਈ ਦੀ ਅਮਨਦੀਪ ਕੌਰ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੀ, ਟਰੈਕਟਰ ਚਲਾਉਂਦੀ ਹੈ। ਅਮਨਦੀਪ ਕੌਰ ਦਾ ਮਕਸਦ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗ਼ੈਰ ਖ਼ੇਤੀ ਕਰਨਾ ਹੈ।
ਅਮਨਦੀਪ ਲੌਕਡਾਊਨ ਦੌਰਾਨ ਆਏ ਬਦਲਾਅ ਤੋਂ ਖ਼ੁਸ਼ ਹੈ।
ਇਸ ਅੱਲੜ੍ਹ ਕਿਸਾਨ ਨੇ ਲੌਕਡਾਊਨ ਦੌਰਾਨ ਕਾਮਿਆਂ ਨਾਲ ਵੀ ਆਪਣੀ ਖ਼ੇਤੀ ਦੇ ਕੰਮਾਂ ਵਿੱਚ ਹੱਥ ਵੰਡਾਇਆ।
(ਰਿਪੋਰਟ - ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ)