ਔਕੜਾਂ ਝੱਲ ਕੇ ਫੁੱਟਬਾਲ ਸਟਾਰ ਬਣਨ ਦਾ ਸੁਪਨਾ ਪੂਰਾ ਕਰਦਾ ਮਨਵੀਰ

ਪ੍ਰਕਾਸ਼ਿਤ

ਫ਼ਿਲਮ ਸਟਾਰ ਧਰਮਿੰਦਰ ਦੇ ਪਿੰਡ ਡਾਂਗੋ ਦੇ ਨੌਜਵਾਨ ਮਨਵੀਰ ਸਿੰਘ ਨੂੰ ਕੋਲਕਾਤਾ ਦੇ ਈਸਟ ਬੰਗਾਲ ਫੁੱਟਬਾਲ ਕਲੱਬ ਨੇ ਸਾਈਨ ਕੀਤਾ ਹੈ।

ਬੇਹੱਦ ਸਾਧਾਰਨ ਪਰਿਵਾਰ ਵਿੱਚ ਜਨਮੇ ਮਨਵੀਰ ਲਈ ਇਹ ਕਾਮਯਾਬੀ ਹਾਸਲ ਕਰਨੀ ਸੌਖੀ ਨਹੀਂ ਸੀ। ਈਸਟ ਬੰਗਾਲ ਕਲੱਬ ਨੇ ਦੇਸ਼ ਨੂੰ ਨਾਮੀ ਖਿਡਾਰੀ ਦਿੱਤੇ ਹਨ ਜਿੰਨਾ ਵਿੱਚ ਬਾਈਚੁੰਗ ਭੂਟੀਆ ਦਾ ਨਾਮ ਪ੍ਰਮੁੱਖ ਹੈ।

(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)