You’re viewing a text-only version of this website that uses less data. View the main version of the website including all images and videos.
ਭਾਰਤ ਵਿੱਚ ਚੋਣ ਲੜਨ ਵਾਲੀ ਪਹਿਲੀ ਔਰਤ- ਕਮਲਾਦੇਵੀ ਚੱਟੋਪਾਧਿਆਏ
ਪ੍ਰਕਾਸ਼ਿਤ
ਕਮਲਾਦੇਵੀ ਚੱਟੋਪਾਧਿਆਏ ਭਾਰਤ ’ਚ ਸੂਬਾਈ ਵਿਧਾਨਸਭਾ ਲਈ ਚੋਣ ਲੜਨ ਵਾਲੀ ਪਹਿਲੀ ਔਰਤ ਬਣੀ ਅਤੇ ਮਹਾਤਮਾ ਗਾਂਧੀ ਨੂੰ ਨਮਕ ਸੱਤਿਆਗ੍ਰਹਿ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਮਨਾਇਆ।
ਉਨ੍ਹਾਂ ਕਾਰਨ ਹੀ ਪਾਰਟੀ ਅਤੇ ਸਿਆਸਤ ’ਚ ਔਰਤਾਂ ਦੀ ਹਾਲਤ ’ਚ ਸੁਧਾਰ ਹੋਇਆ।
ਸਕ੍ਰਿਪਟ- ਸੁਸ਼ੀਲਾ ਸਿੰਘ, ਇਲਸਟ੍ਰੇਸ਼ਨ- ਗੋਪਾਲ ਸ਼ੂਨਿਆ
ਐਨੀਮੇਸ਼ਨ- ਨਿਕਿਤਾ ਦੇਸ਼ਪਾਂਡੇ, ਐਡਿਟ- ਦੇਵਾਸ਼ੀਸ਼ ਕੁਮਾਰ